Andaaze Lyrics (Punjabi) – Khan Bhaini | Shipra Goyal
Andaaze Lyrics - Khan Bhaini
ਹੋ ਲਾ ਲਾ ਐਂਕਾ ਏ ਵੇਕੇ ਸੀਧਾ ਦੇਖਦਾ, ਨਾ ਕਰ ਅਧਗੈਲੀ ਮੁੰਡੇਯਾ, ਵੇ ਆਇਨਾ ਅੱਖਾਂ ਦੇ ਕਟੇਹਰੇ ਵਿੱਚ ਫੋੜਦਾ, ਪਛੇ ਕਈ ਵੈਲੀਆਂ ਮੁੰਡੇਯਾ.
ਵੇ ਫਿਰੇ ਜਾਨ ਕੇ ਫਸਾਉਂਦਾ ਏ ਟੈਸਲਾ, ਕਹਿੰਦੇ ਫੋਨ ਤੇ ਨਬੇੜ ਦਿੰਦੇ ਮਸਲਾ, ਤੂੰ ਰੌਲੇ ਅਲੇ ਬਾਂ ਦ ਜੱਟਾ.
ਵੇ ਇਸ ਅੱਖਾਂ ਦੀਆਂ ਕਿੱਥੋਂ ਤੱਕ ਮਾਰਾਂ ਨੇ, ਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇ, ਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇ, ਵੇ ਇਸ ਅੱਖਾਂ ਦੀਆਂ ਕਿੱਥੋਂ ਤੱਕ ਮਾਰਾਂ ਨੇ, ਤੂੰ ਹਾਲੇ ਕਿੱਥੇ ਜਾਨ ਦਾ ਜੱਟਾ ਵੇ.
ਓ ਦਿਲ ਮਿਤ੍ਰਾ ਦਾ ਹਸਨ ਮੁਕਾਬਲਾ, ਨੀ ਜਾਏਗੀ ਜੋ ਜਿੱਤ ਬੱਲੀਏ, ਹੋ ਤੇਰੇ ਵਰਗੇ ਹਸਨ ਅਸੀਂ ਮੋਡੀ ਦੀਆਂ, ਗੱਡੀ ਕੋਲੋ ਨਿੱਤ ਬੱਲੀਏ.
ਦਿਲ ਮਿਤ੍ਰਾ ਦਾ ਹਸਨ ਮੁਕਾਬਲਾ, ਨੀ ਜਾਏਗੀ ਜੋ ਜਿੱਤ ਬੱਲੀਏ, ਹੋ ਤੇਰੇ ਵਰਗੇ ਹਸਨ ਅਸੀਂ ਮੋਡੀ ਦੀਆਂ, ਗੱਡੀ ਕੋਲੋ ਨਿੱਤ ਬੱਲੀਏ.
ਓ ਗੁੱਡੀ ਚੜ੍ਹੀ ਵੀ ਆਉਂਦੀ ਆ ਥੱਲੇ ਤਰਨੀ, ਡਿਗੀ ਵੀ ਆਉਂਦੀ ਆ ਉੱਤੇ ਚੜ੍ਹਣੀ, ਨਾਲੇਜ ਆਸਮਾਨ ਦੀ ਕੁੜੇ, ਹੋ ਐਵੇ ਲਾ ਨਾ ਅੰਦਾਜੇ ਨੀ ਤੂੰ ਮਿਤ੍ਰਾਂ ਨੂੰ.
ਹਾਲੇ ਕਿੱਥੇ ਜਾ ਰਹੀ ਕੁੜੀਏ, ਨੀ ਹਾਲੇ ਕਿੱਥੇ ਜਾ ਰਹੀ ਕੁੜੀਏ, ਨੀ ਤੂੰ ਲਾ ਨਾ ਅੰਦਾਜੇ ਐਵੇ ਮਿਤ੍ਰਾਂ ਨੂੰ, ਹਾਲੇ ਕਿੱਥੇ ਜਾ ਰਹੀ ਕੁੜੀਏ.
ਓਕੇ ਐਂਟੀਅਨ ਦੇ ਗੱਲ ਚੱਲ, ਦੇਖ ਹੀ ਲੈਣਦਾ ਆ, ਓ ਪਿਆਰ ਵਾਲੀ ਅੱਗ ਚੰਨਾ, ਕਿਹੜਾ ਸੇੱਕ ਹੀ ਲੈਣਦਾ ਆ.
ਤੇਨੂੰ ਅਵਾਜ਼ ਮੈਨੂੰ ਰਿਆਜ਼ ਦੇਖ, ਕਰਕੇ ਤਰਜ਼ ਬੰਨੁ ਵੱਖਰੀ ਕੋਈ, ਓ ਸਾਰਾ ਚਾਂ ਲੈ ਪੰਜਾਬ ਫੇਰ ਆਖ, ਤੇਨੂੰ ਮੇਰੇ ਜਿਹੀ ਤਕਰੀ ਕੋਈ.
ਵੇ ਸੋਹਣੇਯਾ ਬੰਦੂਕ ਪੱਕੀ ਨਾਲ ਦੀ, ਮੋਡਾ ਜਿਗਰੇ ਆਲਾ ਮੈਂ ਕੋਈ ਬਹਲ ਦੀ, ਲਾਈਸੰਸ ਦੇ ਲਾ ਛੱਡ ਮੁੰਡੇਯਾ.
ਵੇ ਖਾਲੀ ਪਏਂ ਇਹ ਮੈਦਾਨ ਹਾਲੇ ਤੱਕ, ਤੂੰ ਮੌਕੇ ਤੇ ਚੌਕਾ ਮਾਰ ਮੁੰਡੇਯਾ, ਵੇ ਲੇ ਜਿੰਦਗੀ ਸਵਾਰ ਮੁੰਡੇਯਾ, ਵੇ ਖਾਲੀ ਪਏਂ ਐ ਮੈਦਾਨ ਹਾਲੇ ਤੱਕ, ਤੂੰ ਮੌਕੇ ਤੇ ਚੌਕਾ ਮਾਰ ਮੁੰਡੇਯਾ...
ਹੋ ਬੜੀ ਬਿਗਿਨਿੰਗ ਹੁੰਦੀ ਆ ਬਿਊਟੀਫੁਲ, ਐਂਡ ਬਿਲੋ ਮਾਡਾ ਹੀ ਹੁੰਦਾ.., ਨੀ ਇਹ ਪਹਿਲਾ ਪਹਿਲੀ ਹੁੰਦਾ ਐ ਪਿਆਰ, ਸਾਲਾ ਪਿਛੋਂ ਤਾ ਪਵਾਡਾ ਹੀ ਹੁੰਦਾ.
ਹੋ ਬੜੀ ਬਿਗਿਨਿੰਗ ਹੁੰਦੀ ਬਿਊਟੀਫੁਲ, ਐਂਡ ਪਾਰ ਮਾਡਾ ਹੀ ਹੁੰਦਾ, ਨੀ ਇਹ ਪਹਿਲਾ ਪਹਿਲੀ ਹੁੰਦਾ ਐ ਪਿਆਰ, ਸਾਲਾ ਪਿਛੋਂ ਤਾ ਪਵਾਡਾ ਹੀ ਹੁੰਦਾ.
ਓ ਕਿੱਥੋਂ ਯੱਕੀਆਂ ਨਾਲ ਮਿਲਨੀ ਆ ਮੱਤ ਨੀ, ਬੜੇ ਰਿਸਕ ਲਾਏ ਆ ਹੁਣ ਤੱਕ ਕਿੱਥੇ, ਇਸ਼ਕ-ਏ ਦਾ ਹਿਸਾਬ ਆ ਕੁੜੇ.
ਜਾ ਕੇ ਹੋਰ ਕਿੱਥੇ ਕਰਲਾ ਟ੍ਰਾਈ, ਯਾਰੋ ਵੱਲੋਂ ਤਾਂ ਜਵਾਬ ਆ ਕੁੜੀਏ, ਨੀ ਸਾਡਾ ਤਾਂ ਜਵਾਬ ਆ ਕੁੜੀਏ, ਜਾ ਕੇ ਹੋਰ ਕਿੱਥੇ ਕਰਲਾ ਟ੍ਰਾਈ, ਸਾਡੇ ਵੱਲੋਂ ਤਾਂ ਜਵਾਬ ਆ ਕੁੜੀਏ.
ਮਿਸ ਕਰਕੇ ਤੂੰ ਚਾਂਸ, ਓ ਜੱਟਾ ਪਛਤਾਏਗਾ, ਛੱਡੀ ਫਿਰਦਾ ਏ ਪੈਰ ਚੇਤੀ, ਧਰਤੀ ਤੇ ਆਏਗਾ.
ਹਾਏ ਸੋਚ ਛੋਟੀ ਆ ਲੋਕਾਂ ਦੀ, ਗੱਡੀ ਉੱਚੀ ਤੇਰੀ ਅੱਖਾਂ ਚ, ਕਿਓਂ ਚੜ੍ਹੇਆ ਫਿਰੇ, ਐਵੇ ਬਿਨਾਂ ਗੱਲਾਂ ਅੱਖਾਂ ਜਹਾਜ਼ ਤੇ, ਕਿਓਂ ਹਰ ਵੇਲੇ ਚੜ੍ਹੇਆ ਫਿਰੇ.
ਵੇ ਤੂੰ ਸੀਧਾ ਨੀ ਬੁਲਾਇਆ ਅੱਜ ਬੋਲਦਾ, ਵਿਨ ਡੀਜ਼ਲ ਵਾਂਗੂ ਏ ਟੈਂਕੀ ਖੋਲਦਾ, ਵੇ ਸੀਨ ਜਿਵੇਂ ਮੂਵੀ ਦਾ ਚੱਲੇ, ਹਾਏ ਕੱਲੀ ਬੱਲੇ ਬੱਲੇ ਰਹਜੁ ਤੇਰੇ ਪੱਲੇ.
ਵੇ ਜਵਾਨੀ ਸਾਰੀ ਲੰਘ ਜੁ ਕੱਲੇ, ਜਵਾਨੀ ਸਾਰੀ ਲੰਘ ਜੁ ਕੱਲੇ, ਵੇ ਬੱਸ ਬੱਲੇ ਬੱਲੇ ਰਹ ਜੁ ਤੇਰੇ ਪੱਲੇ, ਵੇ ਜਵਾਨੀ ਸਾਰੀ ਲੰਘ ਜੁ ਕੱਲੇ.
ਓ ਕਿਵੇਂ ਰੇਡੀਆਂ ਤੋਂ ਰੰਗੀਆਂ ਤੱਕ ਆਏ, ਏਹ ਨੀ ਜਾਣਦੀ ਆ ਭੇਡਾ ਗੋਰੀਏ, ਓ ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂ, ਏ ਰੱਬ ਦੀਆਂ ਖੇਡਾ ਗੋਰੀਏ.
ਕਿਵੇਂ ਰੰਗੀਆਂ ਤੇ ਫਰਾਰੀਆਂ ਚ ਆਏ, ਏਹ ਨੀ ਜਾਣਦੀ ਆ ਭੇਡਾ ਗੋਰੀਏ, ਓ ਦਾਦੇ ਸਾਡੇ ਨੇ ਸੀ ਬਕਰੀਆਂ ਚਾਰੀਆਂ, ਏ ਰੱਬ ਦੀਆਂ ਖੇਡਾ ਗੋਰੀਏ.
ਓ ਪੁੱਤ ਮੇਹਰ ਤੇ ਮੇਹਰੇ ਹੋਈ ਰੱਬ ਦੀ, ਓ ਮਾਅਦੇ ਦਿਨ ਆ ਮਿੱਟੀ ਚ ਦਿੱਤੇ ਗੱਡ ਦੁੱਖ, ਜਦਾਂ ਚ ਹੀ ਨਬੇੜ ਤੇ ਕੁੜੇ.
ਓ ਨਿੱਖੇ ਟਾਈਮ ਤੇ ਵੈਰੀਆਂ ਦੇ ਨੱਕ, ਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀ, ਅਸੀਂ ਵੀ ਮੋਡ ਘੇਰ ਕੇ ਕੁੜੀਏ, ਨਿੱਖੇ ਟਾਈਮ ਤੇ ਵੈਰੀਆਂ ਦੇ ਨੱਕ, ਮਿੱਤਰਾਂ ਨੇ ਮੋਡ ਘੇਰ ਕੇ ਕੁੜੇ ਨੀ.
ਗੁਰੀ ਨਿਮਾਨਾ ਪਲੇ ਥਿਸ ਬੀਟਸ!.
Andaaze Song Info:
Song: | Andaaze |
Singer(s): | Khan Bhaini , Shipra Goyal |
Musician(s): | Guri Nimana |
Lyricist(s): | Khan Bhaini |
Cast: | Khan Bhaini, Shipra Goyal |
Label(©): | Khan Bhaini |