Lock Lyrics – Sidhu Moose Wala

Lock Lyrics is latest Punjabi song sung by Sidhu Moose Wala, featuring Balkaur Singh. The music composed by The Kidd, and lyrics written by Sidhu Moosewala. The music video was directed by Nav Brar.

Get Lock Song Information

Lock Lyrics - Sidhu Moose Wala

ਸਿੱਧੂ ਮੂਸੇ ਵਾਲਾ ਬੇਬੀ!.
ਧੱਕੇ ਨਾਲ ਦਬਿਆ ਕੋਈ, ਕਿਨਾ ਚਿਰ ਝੁੰਕਦਾ ਹਾਂ, ਫੇਰ ਡੰਗ ਤੋਂ ਸ਼ੁਰੂ ਹੁੰਦਾ, ਘੋੜੇ ਤੇ ਮੁੱਕਦਾ ਹਾਂ.
ਐਡਵਾਈਸ ਆ ਉਹਨਾਂ ਨੂੰ, ਜੋ ਸਾਡੇ ਭਲੇ ਲੱਗਦੇ ਨੇ.
ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ, ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ.
ਜੇਹੜੇ ਰਦਕ ਗਏ ਅੱਖਾਂ ਵਿੱਚ, ਖੱਬੀ ਖਾਣ ਬਰੋਬਰ ਨੇ, ਜਦੋਂ ਪੱਜਣ ਤੇ ਆ ਗਏ, ਫਿਰ ਬਾਦ ਬਰੋਬਰ ਨੇ.
ਸੱਡਾ ਮਾੜਾ ਸੋਚਦੇ ਜੋ, ਕੀ ਸਾਡੇ ਸਾਲੇ ਲੱਗਦੇ ਨੇ.
ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ, ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ.
ਹੋ ਅਸੀਂ ਆਪਣੀ ਜਿੰਦਗੀ ਦੇ ਸੀ.ਈ.ਓ ਹੋ ਗਏ ਨੇ, ਕਦੇ ਥੋਹਾਨੂ ਵੀ ਬੈਂਡੀਂਦੇ ਅਸੀਂ ਪੋ ਹੋ ਗਏ ਜੀ, ਫਾਇਰ ਕੰਮ ਯੇ ਓ ਹੋਣੇ, ਜੋ ਜੁੜੀ ਫਾੜੇ ਲੱਗਦੇ ਨੇ.
ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ, ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ.
ਜਦੋਂ ਪੈਰ ਫਟੇ ਹੁੰਦੇ, ਫੇਰ ਚੱਲੇ ਹੀ ਹੁੰਦੀਆਂ ਨੇ, ਨਾ ਛੁਟੀਆਂ ਮਿਲਦੀਆਂ ਨੇ, ਨਾ ਬੈਲ-ਇਨ ਹੁੰਦੀਆਂ ਨੇ.
ਛੁੱਲਹੀਂ ਕਾ ਯੁੱਗ ਦੇ ਨੇ, ਖੁੰਜੇ ਜਾਲੇ ਲੱਗਦੇ ਨੇ.
ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ, ਜਦੋਂ ਛੱਕੇ ਖੁਲਦੇ ਨੇ, ਘਰੇ ਤਾਲੇ ਲੱਗਦੇ ਨੇ.
Written by: Sidhu Moose Wala
If Found Any Mistake in above lyrics?, Report using contact form with correct lyrics!
Lock Lyrics – Sidhu Moose Wala

Lock Song Info:

Song: Lock
Singer(s): Sidhu Moose Wala
Musician(s): The Kidd
Lyricist(s): Sidhu Moose Wala
Cast: Balkaur Singh, Sidhu Moose Wala
Label(©): Sidhu Moose Wala
Scroll to Top